ਪੰਜਾਬ

CM ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਦੀ ਆਮਦਨ ਚ ਪਿਛਲੇ ਸਾਲ ਤੋਂ 4599.73 ਕਰੋੜ ਦਾ ਵਾਧਾ

ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਦੀ ਆਮਦਨ ਚ ਸਾਲ 2023 -24 ਦੌਰਾਨ ਵਾਧਾ ਦੇਖਣਾ ਨੂੰ ਮਿਲਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਬਦੌਲਤ ਵਿੱਤ ਵਿਭਾਗ ਮਜਬੂਤੀ ਵੱਲ ਵੱਧ ਰਿਹਾ ਹੈ । ਇਸ ਵਿੱਤੀ ਸਾਲ ਚ ਜਿਥੇ ਪਿਛਲੇ ਸਾਲ ਨਾਲੋਂ ਆਮਦਨ ਚ ਵਾਧਾ ਹੋਇਆ ਹੈ ਓਥੇ ਹੀ ਸਰਕਾਰ ਨੇ ਸਬਸਿਡੀ ਦਾ ਭੁਗਤਣ ਵੀ ਹਰ ਮਹੀਨੇ ਕੀਤਾ ਜਾ ਰਿਹਾ ਹੈ । ਪਹਿਲਾ ਸਰਕਾਰਾਂ ਵਲੋਂ ਸਮੇ ਤੇ ਸਬਸਿਡੀ ਦਾ ਭੁਗਤਣ ਨਹੀਂ ਕੀਤਾ ਸੀ ਇਸ ਸਰਕਾਰ ਨੇ ਪਿਛਲੇ ਸਰਕਾਰ ਦੀ ਸਬਸਿਡੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ ।

ਪੰਜਾਬ ਸਰਕਾਰ ਦੀ ਆਮਦਨ ਚ ਪਿਛਲੇ ਸਾਲ ਤੋਂ 4599.73 ਕਰੋੜ ਦੀ ਵੱਧ ਆਮਦਨ ਹੋਈ ਹੈ ।
ਅਪ੍ਰੈਲ ਚ 7235.29 ਕਰੋੜ ਆਮਦਨ
ਮਈ 9836.84 ਕਰੋੜ ਆਮਦਨ
ਜੂਨ 9749.14ਕਰੋੜ ਆਮਦਨ
ਕੁੱਲ 26821.26 ਕਰੋੜ ਆਮਦਨ
ਪਿਛਲੇ ਸਾਲ 22221.53 ਕਰੋੜ
4531.62 ਕਰੋੜ ਦਾ ਵਿਆਜ ਚੁਕਾਇਆ ਹੈ

ਤਨਖਾਹਾਂ ;ਤੇ ਪਿਛਲੇ ਸਾਲ ਨਾਲੋਂ 473.37 ਕਰੋੜ ਤੇ ਪੈਨਸ਼ਨ ਤੇ 217.71 ਦਾ ਵਾਧੂ ਖਰਚ ਕੀਤਾ ਹੈ । ਇਸ ਤੋਂ ਪਹਿਲਾ ਸਰਕਾਰਾਂ ਸਬਸਿਡੀ ਦਾ ਪੈਸਾ ਸਹੀ ਸਮੇ ਤੇ ਜਾਰੀ ਨਹੀਂ ਕਰਦੀਆਂ ਸਨ । ਆਪ ਸਰਕਾਰ ਵਲੋਂ ਸਬਸਿਡੀ ਦੇ ਪੈਸੇ ਦਾ ਭੁਗਤਾਨ ਹਰ ਮਹੀਨੇ ਕੀਤਾ ਜਾ ਰਿਹਾ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਸੀ ਖਜਾਨਾ ਖਾਲੀ ਨਹੀਂ ਹੁੰਦਾ ਹੈ ਉਸ ਨੂੰ ਧਿਆਨ ਨਾਲ ਦੇਖਣਾ ਪੈਂਦਾ ਹੈ ।
ਪੰਜਾਬ ਸਰਕਾਰ ਵਲੋਂ ਪੈਨਸ਼ਨ ਤੇ 217.71 ਦਾ ਵਾਧੂ ਖਰਚ ਕੀਤਾ ਗਿਆ ਹੈ ।
ਸਬਸਿਡੀ ਤੇ ਖਰਚ ਦਾ ਭੁਗਤਾਨ ਜੋ ਕੀਤਾ ਗਿਆ ਹੈ ।
ਅਪ੍ਰੈਲ 1500 ਕਰੋੜ
ਮਈ 2060.40 ਕਰੋੜ
ਜੂਨ 1625.95 ਕਰੋੜ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!