ਪੰਜਾਬ

ਬੇਰੁਜਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਡੀ ਪੀ ਆਈ ਦਫਤਰ ਦੀ ਛੱਤ ਤੇ ਚੜ੍ਹੇ

ਆਪਣੀਆਂ ਹੱਕਾਂ ਮੰਗਾ ਨੂੰ ਲੈ ਕੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਅੱਜ ਡੀ ਪੀ ਆਈ ਦਫਤਰ ਅੱਗੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ । ਬੇਰੁਜਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੋਹਾਲੀ ਵਿਖੇ ਡੀ ਪੀ ਆਈ ਦਫਤਰ ਦੀ ਛੱਤ ਤੇ ਚੜ੍ਹ ਗਏ ਹਨ ।

 

ਬੇਰੁਜ਼ਗਾਰ ਅਧਿਆਪਕਾਂ ‘ਤੇ ਬੀਤੇ ਦਿਨ ਲਾਠੀਚਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ ਡੀ ਪੀ ਆਈ ਦਫਤਰ ਦਾ ਘਿਰਾਓ ਕਰ ਦਿਤਾ ਹੈ ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!