ਚੀਨ ‘ਚ ਮਚ ਗਈ ਹਲਚਲ, ਕਸ਼ਮੀਰ ਦੇ ਵਿਅਕਤੀ ਨੇ ਸੰਯੁਕਤ ਰਾਸ਼ਟਰ ‘ਚ ਮਚਾਇਆ ਤਹਿਲਕਾ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਜੁਨੈਦ ਕੁਰੈਸ਼ੀ ਨੇ ਅਕਸਾਈ ਚੀਨ ‘ਤੇ ਚੀਨ ਦੇ ਨਾਜਾਇਜ਼ ਕਬਜ਼ੇ ਦਾ ਮੁੱਦਾ ਉਠਾਇਆ ਹੈ ਇਸ ਮੁੱਦੇ ਨਾਲ ਚੀਨ ‘ਚ ਉਸ ਸਮੇ ਹਲਚਲ ਮਚ ਗਈ, ਜਦੋ ਕਸ਼ਮੀਰ ਦੇ ਇਸ ਵਿਅਕਤੀ ਨੇ ਸੰਯੁਕਤ ਰਾਸ਼ਟਰ ‘ਚ ਦਹਿਸ਼ਤ ਮਚਾ ਦਿੱਤਾ ਹੈ ਤੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ।
ਲੰਬੀ ਹਲਕੇ ਰਾਤ ਨੂੰ 12 ਵਜੇ ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ਦੇ 49ਵੇਂ ਸੈਸ਼ਨ ਦੌਰਾਨ ਕਸ਼ਮੀਰ ਦੇ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਜੁਨੈਦ ਕੁਰੈਸ਼ੀ ਨੇ ਅਕਸਾਈ ਚੀਨ ‘ਤੇ ਚੀਨ ਦੇ ਨਾਜਾਇਜ਼ ਕਬਜ਼ੇ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਚੀਨ ਨੇ ਅਕਸਾਈ ਚੀਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ। ਇਸ ਲਈ ਇਸ ਨੂੰ ਰਸਮੀ ਤੌਰ ‘ਤੇ ‘ਚੀਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ’ (CoK) ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਅਤੇ ਇਸ ਨੂੰ ਜੰਮੂ ਅਤੇ ਕਸ਼ਮੀਰ ਦਾ ਹਿੱਸਾ ਹੈ ਅਤੇ ਚੀਨ ਅਕਸਾਈ ਚੀਨ ਵਿਖੇ ਲੋਕਾਂ ਤੇ ਅਤਿਆਚਾਰ ਕਰ ਰਿਹਾ ਹੈ । ਜਦੋ ਪਾਕਿਸਤਾਨ ਕਸ਼ਮੀਰ ਦੀ ਗੱਲ ਹੁੰਦੀ ਹੈ ਤਾ ਇਸ ਦੀ ਵੀ ਗੱਲ ਹੋਣੀ ਚਾਹੀਦੀ ਹੈ । ਚੀਨ ਨੇ ਇਸ ਤੇ ਵੱਡਾ ਇਤਰਾਜ ਜਤਾਇਆ ਹੈ ਅਤੇ ਮੰਗ ਕੀਤੀ ਹੈ ।