ਵਿਸ਼ਵ

Palestine – Israel War : ਇਜ਼ਰਾਈਲ ਵਲੋਂ ਇਕ ਹੋਰ ਮੁਸਲਿਮ ਦੇਸ਼ ‘ਤੇ ਹਮਲਾ

ਫਲਸਤੀਨ-ਇਜ਼ਰਾਈਲ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਇਕ ਹੋਰ ਮੁਸਲਿਮ ਦੇਸ਼ ‘ਤੇ ਹਮਲਾ ਕਰ ਦਿੱਤਾ ਹੈ । ਇਜ਼ਰਾਈਲ ਨੇ ਸੀਰੀਆ ‘ਤੇ ਹਮਲਾ ਕੀਤਾ ਹੈ ਅਤੇ ਉਸਦੇ ਹਵਾਈ ਅੱਡੇ ਨੂੰ ਉਡਾ ਦਿੱਤਾ ਹੈ । ਇਜ਼ਰਾਈਲ ਨੇ ਇਹ ਹਮਲਾ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਕੀਤਾ ਹੈ।

ਇਸ ਦਾ ਕਾਰਨ ਹੈ ਕਿ ਸੀਰੀਆ ਵਲੋਂ ਪਹਿਲਾ ਇਜ਼ਰਾਈਲ ਤੇ ਰੋਕਟ ਹਮਲੇ ਕੀਤੇ ਗਏ ਸਨ ਜਿਸ ਦੇ ਜਵਾਬ ਚ ਹੁਣ ਇਜ਼ਰਾਈਲ ਨੇ ਸੀਰੀਆ ‘ਤੇ ਹਮਲਾ ਕਰ ਦਿੱਤਾ ਹੈ । ਇਜ਼ਰਾਈਲ ਅਤੇ ਹਮਾਸ (ਇਜ਼ਰਾਈਲ ਹਮਾਸ ਯੁੱਧ) ਦੇ ਵਿਚਕਾਰ ਜੰਗ ਦਾ ਅੱਜ ਛੇਵਾਂ ਦਿਨ ਹੈ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!