ਹਰਿਆਣਾ
ਹਰਿਆਣਾ ਦੇ ਸਪੀਕਰ ਵਲੋਂ ਕਾਂਗਰਸ ਵਿਧਾਇਕ ਪ੍ਰਦੀਪ ਚੋਧਰੀ ਦੀ ਮੈਂਬਰਸ਼ਿਪ ਰੱਦ
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਾਂਗਰਸ ਦੇ ਵਿਧਾਇਕ ਪ੍ਰਦੀਪ ਚੋਧਰੀ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ । ਸਪੀਕਰ ਨੇ ਕਿਹਾ ਕਿ ਨਾਲਾਗੜ੍ਹ ਕੋਰਟ ਨੇ ਚੋਧਰੀ ਨੂੰ 3 ਸਾਲ ਦੀ ਸਜਾ ਸੁਣਾਈ ਸੀ । ਇਸ ਲਈ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ । ਇਸ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਕਾਲਕਾ ਸੀਟ ਤੇ ਉਪ ਚੋਣ ਕਰਾਉਣ ਲਈ ਲਿਖ ਦਿੱਤਾ ਹੈ।