ਪੰਜਾਬ
ਸਰਕਾਰ ਕਿਸਾਨਾਂ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ : ਪ੍ਰਧਾਨ ਮੰਤਰੀ

ਕਿਸਾਨਾਂ ਕੋਲ ਅਜੇ ਵੀ ਸਰਕਾਰ ਦੀ ਆਫਰ
ਡੇਢ ਸਾਲ ਤਕ ਕਾਨੂੰਨ ਤੇ ਰੋਕ ਲਈ ਜਾਵੇਗੀ
ਐਮ ਐਸ ਪੀ ਕਾਨੂੰਨੀ ਗਰੰਟੀ ਦੇਣ ਨੂੰ ਤਿਆਰ , ਸਰਕਾਰ ਨੂੰ ਕਿਸਾਨਾਂ ਦੇ ਫੋਨ ਦਾ ਇੰਤਜਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਕਿਹਾ ਹੈ ਕਿ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਕਿਸਾਨਾਂ ਕੋਲ ਅਜੇ ਵੀ ਆਫ਼ਰ ਹੈ । ਪ੍ਰਧਾਨ ਮੰਤਰੀ ਨੇ ਕਿਹਾ ਡੇਢ ਸਾਲ ਤਕ ਕਾਨੂੰਨ ਤੇ ਰੋਕ ਲਗਾਈ ਜਾਵੇਗੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਐਮ ਐਸ ਪੀ ਕਾਨੂੰਨ ਗਰੰਟੀ ਦੇਣ ਨੂੰ ਤਿਆਰ ਹੈ ਸਰਕਾਰ ਨੂੰ ਕਿਸਾਨਾਂ ਦੇ ਫੋਨ ਦਾ ਇੰਤਜਾਰ ਹੈ । ਦੂਜੇ ਪਾਸੇ ਕਿਸਾਨ ਆਗੂ ਰੁਲਦਾ ਸਿੰਘ ਨੇ ਕਿਹਾ ਹੈ ਕਿ ਅਗਰ ਸਰਕਾਰ ਗੱਲਬਾਤ ਦੀ ਸੱਦਾ ਦਿੰਦੀ ਹੈ ਤਾ ਉਹ ਗੱਲਬਾਤ ਲਈ ਤਿਆਰ ਹਨ ।