ਨੈਸ਼ਨਲ

Chandrayaan-3 Mission : ਚੰਦਰਯਾਨ-3 ਨੇ ਚੰਦਰਮਾ ਦੀਆਂ ਭੇਜੀਆਂ ਫੋਟੋਆਂ , ਦੇਖੋ ਫੋਟੋਆਂ , ਕੱਲ੍ਹ 23 ਅਗਸਤ ਨੂੰ ਕਰੇਗਾ ਚੰਦਰਮਾ ਤੇ ਲੈਂਡਿੰਗ

ISRO ਨੇ ਜਾਰੀ ਕੀਤੀਆਂ ਫੋਟੋਆਂ

23 ਅਗਸਤ ਨੂੰ ਚੰਦਰਯਾਨ-3 ਚੰਦਰਮਾ ਤੇ ਕੱਲ੍ਹ ਸ਼ਾਮ 6 .04 ਵਜੇ ਲੈਂਡਿੰਗ ਕਰੇਗਾ
ਚੰਦਰਮਾ ਦੇ ਸਾਊਥ ਪੋਲ ਵਿਚ ਉਤਰੇਗਾ ਚੰਦਰਯਾਨ-3
ਚੰਦਰਯਾਨ-3 ਨੇ ਚੰਦਰਮਾ ਦੀਆਂ ਫੋਟੋਆਂ ਭੇਜੀਆਂ ਹਨ ਜਿਸ ਵਿਚ ਡੂੰਘੀਆਂ ਖਾਈਆਂ  ਨਜਰ ਆ ਰਹੇ ਹਨ । 

ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਅਵਾਇਡੈਂਸ ਕੈਮਰਾ (LHDAC) ਜਿਸ ਰਾਹੀਂ ਫੋਟੋਆਂ ਆ ਰਹੀਆਂ ਹਨ ਜਿਸ ਵਿਚ ਪੱਥਰ ਜਾਂ ਡੂੰਘੀਆਂ ਖਾਈਆਂ ਨਜਰ ਆ ਰਹੀਆਂ ਹਨ ।

ਇਹ ਕੈਮਰਾ ਜੋ ਬਿਨਾਂ ਪੱਥਰਾਂ ਜਾਂ ਡੂੰਘੀਆਂ ਖਾਈ ਦੇ ਸੁਰੱਖਿਅਤ ਲੈਂਡਿੰਗ ਖੇਤਰ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ ਇਹ ਇੱਥੇ ਦੇ ਚਿੱਤਰ ਹਨ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!