ਨੈਸ਼ਨਲ
ਗਾਜੀਪੁਰ ਵਿਚ ਸਥਿਤੀ ਹੋਈ ਤਣਾਅ ਪੂਰਨ ,ਰਕੇਸ਼ ਟਿਕੇਟ ਨੇ ਕਿਹਾ ਧਰਨੇ ਤੋਂ ਨਹੀਂ ਉਠਾਂਗੇ

ਦਿੱਲੀ ਦੇ ਗਾਜੀਪੁਰ ਬਾਰਡਰ ਵਿਚ ਸਥਿਤੀ ਹੋਈ ਤਣਾਅ ਪੂਰਨ ਹੋ ਗਈ ਹੈ ਕਿਸਾਨ ਨੇਤਾ ਰਾਕੇਸ਼ ਟਿਕੇਟ ਨੇ ਸਾਫ ਕਰ ਦਿੱਤਾ ਹੈ ਕਿ ਉਹ ਗਿਰਫਤਾਰੀ ਨਹੀਂ ਦੇਣਗੇ ਅਤੇ ਓਹਨਾ ਦਾ ਧਰਨਾ ਜਾਰੀ ਰਹੇਗਾ ਟਿਕੇਟ ਨੇ ਕਿਹਾ ਕਿ ਪੁਲਿਸ ਧੱਕਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜੋ ਹੋਵੇਗਾ ਉਸਦੀ ਜਿੰਮੇਵਾਰੀ ਪੁਲਿਸ ਦੀ ਹੋਵੇਗੀ