ਪੰਜਾਬ

ਸਿੰਧੂ ਬਾਰਡਰ ਤੇ ਕਿਸਾਨ ਵਲੋਂ ਜਹਿਰ ਖਾ ਕੇ ਆਤਮਹੱਤਿਆ ਦੀ ਕੋਸ਼ਿਸ਼

ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਸੰਤ ਰਾਮ ਸਿੰਘ ਤੋਂ ਬਾਅਦ ਸਿੰਧੂ ਬਾਰਡਰ ਤੇ ਤਰਨਤਾਰਨ ਦੇ ਕਿਸਾਨ ਵਲੋਂ ਜਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨ ਨਰੰਜਨ ਸਿੰਘ ਨੇ ਦੱਸਿਆ ਕੇ ਕਿਸਾਨਾਂ ਦਾ ਦੁੱਖ ਦਰਦ ਦੇਖ ਕੇ ਸਹਿਣ ਨਹੀਂ ਹੋ ਪਾਇਆ ਤਾ ਜਹਿਰ ਖਾ ਲਿਆ ਉਸਦਾ ਕਹਿਣਾ ਕਿ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਰਹੀ ਹੈ ਅਤੇ ਕੁਰਬਾਨੀ ਦੇਣ ਲਈ ਉਸਨੇ ਜਹਿਰ ਖਾਧਾ ਹੈ ਫਿਲਹਾਰ ਕਿਸਾਨ ਦੀ ਹਾਲਤ ਗੰਭੀਰ ਹੈ ਉਸਨੂੰ ਰੋਹਤਕ ਪੀ ਜੀ ਆਈ ਵਿਚ ਦਾਖਿਲ ਕਰਵਾਇਆ ਗਿਆ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!