ਪੰਜਾਬ

ਕਿਸਾਨਾਂ ਵਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ , 25 ਤੋਂ 27 ਤੱਕ ਹਰਿਆਣਾ ਦੇ ਟੋਲ ਫ੍ਰੀ ਕੀਤੇ ਜਾਣਗੇ


      ਚੰਡੀਗੜ੍ਹ 21 ਦਸੰੰਬਰ () :   ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਤੇਜ ਕਰਦੇ ਹੋਏ ਕਾਲੇ ਕਨੂੰਨ ਰੱਦ ਕਰਾਉਣ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ।     ਹਰ ਰੋਜ 11 ਕਿਸਾਨਾਂ ਭੁੱਖ ਹੜਤਾਲ ਤੇ ਬੈਠਣਗੇ ।     ਉਧਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਾ ਪੱਤਰ ਭੇਜਿਆ ਹੈ ਕਿ ਕਿਸਾਨ ਸਮਾਂ ਤੇ ਤਰੀਕ ਦੱਸਣਗੇ ।     ਕਿਸਾਨ ਆਗੂਆ ਨੇ ਕਿਹਾ ਸਰਕਾਰ ਨੂੰ ਤਰੀਕ ਤਹਿ ਕਰਨੀ ਚਾਹੀਦੀ ਸੀ ।     ਕਿਸਾਨਾਂ ਵਲੋਂ ਹੁਣ ਕੱਲ ਨੂੰ ਮੀਟਿੰਗ ਕਰਨੇ ਬੈਠਕ ਬਾਰੇ ਫੈਸਲਾ ਲੈਣਗੇ ।     ਇਸ ਤੋਂ ਇਲਾਵਾ 25 ਤੋਂ 27 ਤੱਕ ਹਰਿਆਣਾ ਦੇ ਟੋਲ ਫ੍ਰੀ ਕੀਤੇ ਜਾਣਗੇ ।    

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!