ਪੰਜਾਬ

ਪਸੂ਼ਆਂ ਦੇ ਸੈਡ ਨੂੰ ਅੱਗ ਲੱਗਣ ਕਾਰਨ ਇਕ ਬਜੁਰਗ ਦੋ ਮੱਝਾਂ ਤੇ ਇਕ ਬੱਕਰੀ ਦੀ ਮੌਤ

ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਦੁੱਖ ਦਾ ਪ੍ਰਗਟਾਵਾ 

ਅੱਗ ਲੱਗਣ ਕਾਰਨ  ਦਰਦਨਾਕ ਹਾਦਸਾ

ਸਰਹੱਦੀ ਪਿੰਡ ਡਾਲੇਚੱਕ  ਨਜਦੀਕ  ਕਸਬਾ ਧਿਆਨਪੁਰ ਜਿਲਾ ਗੁਰਦਾਸਪੁਰ  ਵਿਖੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ ਜਿਸ ਵਿਚ ਪਸੂ਼ਆਂ ਦੇ ਸੈਡ ਨੂੰ ਅੱਗ ਲੱਗਣ ਕਾਰਨ ਇਕ  60 ਸਾਲਾਂ ਦਾ ਬਜੁਰਗ ਗੁਰਦੀਪ ਸਿੰਘ ਅਤੇ ਦੋ ਮੱਝਾਂ ਤੇ ਇਕ ਬੱਕਰੀ ਦੀ ਮੌਤ ਹੋ ਗ‌ਈ ਹੈ ਅੱਗ ਕਰੀਬ ਚਾਰ ਤੋਂ  ਪੰਜ ਵਜੇ ਦੇ ਕਰੀਬ ਲੱਗੀ ਸੀ ਅੱਗ ਦੀਆਂ ਲਪਟਾਂ ਇੰਨੀਆ  ਤੇਜ ਸਨ ਕਿ ਜਿਸ ਨੇ ਬਜੁਰਗ ਗੁਰਦੀਪ ਸਿੰਘ ਸਣੇ  ਦੋ ਮੱਝਾਂ ਅਤੇ ਇਕ ਬੱਕਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ

ਪਸੂ਼ਆਂ ਦੇ ਸੈਡ

ਪਸੂ਼ਆਂ ਦੇ ਸੈਡ ਨੂੰ ਅੱਗ ਲੱਗਣ ਕਾਰਨ ਇਕ ਬਜੁਰਗ ਦੋ ਮੱਝਾਂ ਤੇ ਇਕ ਬੱਕਰੀ ਦੀ ਮੌਤ
ਪੀੜਤ ਪਰਿਵਾਰ ਨਾਲ  ਹਮਦਰਦੀ ਦਾ ਪ੍ਰਗਟਾਵਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਫਤਿਹਗੜ ਚੂੜੀਆ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਹੱਦੀ ਪਿੰਡ ਡਾਲੇਚੱਕ  ਨਜਦੀਕ  ਕਸਬਾ ਧਿਆਨਪੁਰ ਜਿਲਾ ਗੁਰਦਾਸਪੁਰ  ਵਿਖੇ ਪਸੂ਼ਆਂ ਦੇ ਸੈਡ ਨੂੰ  ਅੱਗ ਲੱਗਣ ਕਾਰਨ ਹੋਏ ਨੁਕਸਾਨ ਤੇ  ਪੀੜਤ ਪਰਿਵਾਰ ਨਾਲ  ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿਚ ਇਕ  60 ਸਾਲਾਂ ਦਾ ਬਜੁਰਗ ਗੁਰਦੀਪ ਸਿੰਘ ਅਤੇ ਦੋ ਮੱਝਾਂ ਤੇ ਇਕ ਬੱਕਰੀ ਦੀ ਮੌਤ ਹੋ ਗ‌ਈ ਹੈ
ਪਸੂ਼ਆਂ ਦੇ ਸੈਡ

ਪਸੂ਼ਆਂ ਦੇ ਸੈਡ ਨੂੰ ਅੱਗ ਲੱਗਣ ਕਾਰਨ ਅੱਗ ਦੀ ਲਪੇਟ ਆਈ ਮੱਝ

ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਫਤਿਹਗੜ ਚੂੜੀਆਂ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ  ਹੋਏ ਨੁਕਸਾਨ ਲ‌ਈ ਤਰੁੰਤ ਮਾਲੀ ਸਹਾਇਤਾ ਦਿਤੀ ਜਾਵੇ  ਤਾਂ ਕਿ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮੱਲ੍ਹਮ ਲੱਗ ਸੱਕੇ
ਮੀਡੀਆ ਨੂੰ ਇਹ ਜਾਣਕਾਰੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!