ਪੰਜਾਬ

ਸੁਖਬੀਰ ਬਾਦਲ ਤੇ ਜਲਾਲਾਬਾਦ ਵਿੱਚ ਹਮਲਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਜਲਾਲਾਬਾਦ ਵਿੱਚ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ । ਸੁਖਬੀਰ ਬਾਦਲ ਅੱਜ ਅਪਣੇ ਉਮੀਦਵਾਰਾਂ ਨੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਾਉਣ ਜਾ ਰਹੇ ਸਨ। ਪਤਾ ਲੱਗਿਆ ਹੈ ਕਿ ਇਸ ਦੌਰਾਨ ਗੋਲੀਆਂ ਵੀ ਚਲੀਆ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!