ਪੰਜਾਬ
ਆਲ ਪਾਰਟੀ ਮੀਟਿੰਗ ਵਿਚ ਉਠਿਆ ਸੁਖਬੀਰ ਬਾਦਲ ਤੇ ਹਮਲੇ ਦਾ ਮੁੱਦਾ
ਜਲਾਲਾਬਾਦ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਏ ਹਮਲੇ ਦਾ ਮਾਮਲਾ ਆਲ ਪਾਰਟੀ ਮੀਟਿੰਗ ਵਿੱਚ ਡਾ ਦਲਜੀਤ ਸਿੰਘ ਚੀਮਾ , ਪ੍ਰੇਮ ਸਿੰਘ ਚੰਦੂਮਾਜਰਾ ਨੇ ਉਠਾਇਆ ਤੇ ਇਸ ਘਟਨਾ ਨੂੰ ਲੋਕ ਤੰਤਰ ਦੀ ਹੱਤਿਆ ਦੱਸਿਆ ਹੈ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।