ਪੰਜਾਬ

ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੱਡਾ ਝਟਕਾ , ਪਠਾਨਕੋਟ ਵਿਚ ਕਾਂਗਰਸ ਨੇ ਫੇਰਿਆ ਹੂੰਝਾ

ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੱਡਾ ਝਟਕਾ ਲੱਗਿਆ ਹੈ ਅਸ਼ਵਨੀ ਸ਼ਰਮਾ ਦੇ ਆਪਣੇ ਸ਼ਹਿਰ ਪਠਾਨਕੋਟ ਵਿਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਹੈ ਤੇ ਪਠਾਨਕੋਟ ਨਗਰ ਨਿਗਮ ਤੇ ਕਾਂਗਰਸ ਦਾ ਕਬਜਾ ਹੋ ਗਿਆ ਹੈ ਕਾਂਗਰਸ ਨੂੰ 37 , ਭਾਜਪਾ ਨੂੰ ਪਠਾਨਕੋਟ ਵਿਚ ਸਿਰਫ 11 ਸੀਟਾਂ ਮਿਲੀਆਂ ਹਨ ਜਦੋ ਕਿ ਅਜਾਦ ਉਮੀਦਵਾਰ ਨੂੰ 1 ਸੀਟ ਮਿਲੀ ਹੈ ਪਠਾਨਕੋਟ ਹਿੰਦੂ ਸੀਟ ਹੋਣ ਦੇ ਬਾਵਜੂਦ ਭਾਜਪਾ ਨੂੰ ਝਟਕਾ ਲੱਗਿਆ ਹੈ ਇਸ ਤਰ੍ਹਾਂ ਭਾਜਪਾ ਨੂੰ ਅਬੋਹਰ , ਗੁਰਦਾਸਪੁਰ , ਫਾਜਿਲਕਾ , ਹੁਸ਼ਿਆਰਪੁਰ , ਸੁਜਾਨਪੁਰ ਜੋ ਭਾਜਪਾ ਦੀਆਂ ਸੀਟਾਂ ਮੰਨੀਆ ਜਾਂਦੀਆਂ ਸਨ ਉਥੇ ਵੀ ਭਾਜਪਾ ਦਾ ਬੁਰਾ ਹਾਲ ਹੋਇਆ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!