ਪੰਜਾਬ

ਸਥਾਨਕ ਚੋਣਾਂ ਵਿੱਚ ਕਾਂਗਰਸ ਨੂੰ ਜਨਤਾ ਦਾ ਫਤਵਾ , ਆਪ ਨੂੰ ਵੱਡਾ ਝਟਕਾ

ਪੰਜਾਬ ਅੰਦਰ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਜਨਤਾ ਨੇ ਭਾਰੀ ਫਤਵਾ ਦਿੱਤਾ ਹੈ 7 ਨਗਰ ਨਿਗਮਾਂ ਵਿੱਚੋ 5 ਵਿਚ ਕਾਗਰਸ ਨੂੰ ਫਤਵਾ ਮਿਲੀਆਂ ਹੈ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਗੁਰਦਾਸਪੁਰ , ਬਠਿੰਡਾ , ਕਪੂਰਥਲਾ , ਹੁਸ਼ਿਆਰਪੁਰ, ਪਠਾਨਕੋਟ , ਰੋਪੜ , ਸਰਹਿੰਦ, ਫ਼ਤਹਿਗੜ ਚੂੜੀਆਂ , ਅਬੋਹਰ , ਫਾਜਿਲਕਾ ਵਿਚ ਕਾਂਗਰਸ ਨੂੰ ਭਾਰੀ ਜਿੱਤ ਹਾਸਿਲ ਹੋਈ ਹੈ ਪਠਾਨਕੋਟ , ਹੁਸ਼ਿਆਰਪੁਰ , ਫਾਜਿਲਕਾ , ਅਬੋਹਰ , ਫਿਰੋਜਪੁਰ ਵਿਚ ਭਾਜਪਾ ਨੂੰ ਭਾਰੀ ਨੁਕਸਾਨ ਹੋਇਆ ਹੈ ਭਾਜਪਾ ਇਹਨਾਂ ਨਗਰ ਨਿਗਮਾਂ ਵਿਚ ਚੋਣ ਹਾਰ ਗਈ ਹੈ

*Declared Results* in Mohali so far.
*Kurali* (17)
9 – INC ✔️
5 – Independent
2 – SAD
1 – BJP
*Banur* (13)
12 – INC ✔️
1 – SAD
*Nayagaon* (21)
10 – SAD ✔️
6 – INC
3 – BJP
2 – Independent
*Lalru* (17)
9 – INC ✔️
2 – SAD
1 – Independent
*Zirakpur* (31)
13 – INC
3 – SAD
0 – Independent
*Derabassi* (19)
13 – INC ✔️
3 – SAD
1 – BJP
2 – Independent
*Kharar* (27)
8 – INC
7 – SAD
6 – Independent

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!