ਪੰਜਾਬ

ਮੋਗਾ ਦੇ ਐਮ ਐਲ ਏ ਕਮਲਜੋਤ ਦੀ ਪਤਨੀ ਦੀ ਪਤਨੀ ਹਾਰੀ

ਪੰਜਾਬ ਅੰਦਰ ਜਿਥੇ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਲੀਡ ਮਿਲ ਰਹੀ ਹੈ |  ਓਥੇ ਮੋਗਾ ਤੋਂ ਕਾਂਗਰਸ ਦੇ ਵਿਧਾਇਕ ਕਮਲਜੋਤ ਦੀ ਪਤਨੀ ਨਗਰ ਨਿਗਮ ਦੀ ਚੋਣ ਹਾਰ ਗਈ ਹੈ |  ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਵੱਡਾ ਝਟਕਾ ਲਗਾ ਹੈ |  ਭਾਜਪਾ ਗੁਰਦਾਸਪੁਰ, ਹੁਸਿਆਰਪੁਰ , ਫਾਜਿਲਕਾ , ਫਿਰੋਜਪੁਰ , ਅਬੋਹਰ ਵਿਚ ਭਾਜਪਾ ਕੋਈ ਸੀਟ ਨਹੀਂ ਆਈ ਹੈ |

ਮੋਗਾ ਵਿਚ ਕਾਂਗਰਸ ਨੂੰ 20 ਸੀਟਾਂ, ਅਕਾਲੀ ਦਲ ਨੂੰ 15 , ਆਪ ਨੂੰ 4 , ਭਾਜਪਾ ਨੂੰ 1 ਤੇ ਅਜਾਦ ਨੂੰ 10 ਸੀਟਾਂ ਮਿਲੀਆਂ ਹਨ | ਜਦੋਕਿ ਜੋ ਅਜਾਦ ਉਮੀਦਵਾਰ ਜਿਤੇ ਹਨ ਉਨ੍ਹਾਂ ਵਿਚ ਜ਼ਿਆਦਾ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜਨ ਵਾਲੇ ਉਮੀਦਵਾਰ ਹਨ |  ਇਸ ਲਈ ਮੋਗਾ ਵਿਚ ਕਾਂਗਰਸ ਆਪਣਾ ਮੇਅਰ ਬਣਾ ਲਵੇਗੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!