ਪੰਜਾਬ
ਸੰਸਦ ਰਵਨੀਤ ਬਿੱਟੂ ਤੇ ਕੁਲਬੀਰ ਸਿੰਘ ਜੀਰਾਂ ਦਾ ਕੁਟਾਪਾ, ਪੱਗਾਂ ਉਤਰੀਆਂ

ਜਨ ਸੰਸਦ ਵਿੱਚ ਹਿੱਸਾ ਲੈਣ ਆਏ ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਕੁਲਬੀਰ ਸਿੰਘ ਜੀਰਾਂ ਦਾ ਸਿਂਧੂ ਬਾਰਡਰ ਤੇ ਲੋਕਾਂ ਨੇ ਜਮ ਕੇ ਕੁਟਾਪਾ ਕੀਤਾ ਤੇ ਦੋਵਾਂ ਦੀ ਪੱਗਾਂ ਉਤਰ ਗਈਆਂ। ਏਥੋਂ ਤੱਕ ਕੇ ਭੜਕੇ ਲੋਕਾਂ ਨੇ ਗੱਡੀਆਂ ਦੇ ਸੀਸੇ ਤੱਕ ਤੋੜ ਦਿੱਤੇ।