ਪੰਜਾਬ

ਮਹਾਰਾਸ਼ਟਰ ਵਿੱਚ ਕਿਸਾਨਾਂ ਅੰਦੋਲਨ ਦੇ ਸਮਰਥਨ ਵਿੱਚ ਸੜਕ ਤੇ ਉਤਰੇ ਹਜਾਰਾਂ ਕਿਸਾਨ

ਮੁੰਬਈ , 23 ਜਨਵਰੀ (): 3 ਖੇਤੀ ਕਾਨੂੰਨ ਨੂੰ ਲੈ ਕੇ ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਹਰਾਸਟਰ ਦੇ ਕਿਸਾਨ ਵੀ ਆ ਗਏ ਹਨ ,ਜਿਸ ਦੇ ਚਲਦੇ 3 ਖੇਤੀ ਕਾਨੂੰਨ ਦੇ ਖਿਲਾਫ ਮੁੰਬਈ ਵਿਚ 15000 ਤੋਂ ਜ਼ਿਆਦਾ ਕਿਸਾਨ ਹੋਏ ਇਕੱਠੇ ਹੋਏ ਹਨ । ਇਸ ਅੰਦੋਲਨ ਵਿੱਚ ਭਾਰੀ ਸੰਖਿਆ ਵਿੱਚ ਮਹਿਲਾਵਾਂ ਵੀ ਹਿੱਸਾ ਲੈ ਰਹੀਆਂ ਹਨ । ਮੁੰਬਈ ਦੇ ਅਜਾਦ ਮੈਦਾਨ ਵਿੱਚ ਕਿਸਾਨ ਰੈਲੀ ਕਰ ਰਹੇ ਹਨ । ਦੂਜੇ ਪਾਸੇ ਕਿਸਾਨ ਸੰਗਠਨਾਂ ਵਲੋਂ 26 ਜਨਵਰੀ ਨੂੰ ਟਰੈਕਟਰ ਰੈਲੀ ਕਰ ਰਹੇ ਹਨ । ਕਿਸਾਨਾਂ ਦੇਸ਼ ਦੇ ਹਰ ਕੋਨੇ ਤੋਂ ਟਰੈਕਟਰ ਲੈ ਕੇ ਪੁਜੇ ਹਨ । ਕਿਸਾਨ ਵਲੋਂ ਕੱਲ੍ਹ ਨੂੰ ਸ਼ਾਂਤੀ ਪੂਰਨ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਲਈ ਮੁਸ਼ਕਲ ਖੜੀ ਕਰ ਰਹੀ ਹੈ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਨੂੰ  ਡੀਜ਼ਲ ਨਾ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!