ਪੰਜਾਬ
ਦਿੱਲੀ ਪੁਲਿਸ ਵਲੋਂ ਕੱਲ੍ਹ ਦੀ ਹਿੰਸਾ ਤੇ 22 ਐਫ ਆਈ ਆਰ ਦਰਜ, ਲੱਖਾਂ ਸਾਧਣਾ ਤੇ ਦੀਪ ਸਿੱਧੂ ਤੇ ਪੁਲਿਸ ਦੀ ਨਜ਼ਰ
ਸੀ ਸੀ ਟੀ ਵੀ ਤੋਂ ਕੀਤੀ ਜਾ ਰਹੀ ਹੈ ਪਹਿਚਾਣ
ਦਿੱਲੀ ਵਿਚ ਬੀਤੇ ਦਿਨ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ 22 ਐਫ ਆਈ ਆਰ ਦਰਜ ਕਰ ਲਈਆਂ ਹਨ ਅਤੇ ਸੀ ਸੀ ਟੀ ਵੀ ਰਹੀ ਹਿੰਸਾ ਫੈਲਾਉਣ ਵਾਲਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਹੈ ਕਿ ਲੱਖਾਂ ਸਾਧਣਾ ਤੇ ਦੀਪ ਸਿੱਧੂ ਤੇ ਪੁਲਿਸ ਦੀ ਨਜ਼ਰ ਵਿਚ ਹੈ