ਪੰਜਾਬ

ਸੇਵਾ ਮੁੱਕਤ ਜਿਲਾ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਡਾਕਟਰ ਅੰਕਿਤਾ ਸੈਣੀ ਨੂੰ ਕੀਤਾ ਗਿਆ ਸਨਮਾਣਿਤ – ਮਹਾਜ਼ਨ 

ਅੱਜ ਸੇਵਾ ਜਿਲਾ ਵੈਟਨਰੀ ਇੰਸਪੈਕਟਰਜ ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਪਸੂ਼ ਹਸਪਤਾਲ ਤਾਰਾਗੜ ਵਿਖੇ  ਵੈਟਨਰੀ ਅਫ਼ਸਰ ਵੱਜੋ ਸੇਵਾ ਨਿਭਾ ਰਹੀ ਡਾਕਟਰ ਅੰਕਿਤਾ ਸੈਣੀ ਪੁੱਤਰੀ ਬਲਵਿੰਦਰ ਕੁਮਾਰ ਸੈਣੀ ਸੇਵਾ ਮੁੱਕਤ ਵੈਟਨਰੀ ਇੰਸਪੈਕਟਰ ਨੂੰ ਜਿਲਾ ਪ੍ਰਧਾਨ ਮਨਮਹੇਸ ਸਰਮਾ ਦੀ ਅਗਵਾਈ ਹੇਠ ਬੁੱਕੇ ਅਤੇ ਸਨਮਾਣ ਚਿੰਨ ਦੇ ਕੇ ਡਾਕਟਰ ਅੰਕਿਤਾ ਸੈਣੀ ਨੂੰ ਸਨਮਾਣਿਤ ਕੀਤਾ ਅਤੇ ਵਾਹਿਗੁਰੂ ਕੋਲੋਂ ਉਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਮੋਕੇ ਤੇ ਜਿਲਾ ਵੈਟਨਰੀ ਇੰਸਪੈਕਟਰ ਵਿਪਨ ਵਰਮਾ,ਕਿਸ਼ਨ ਚੰਦਰ ਮਹਾਜ਼ਨ, ਜੋਗਿੰਦਰ ਸਿੰਘ,ਮਨਮਹੇਸ ਸਰਮਾ,
ਪਵਨ ਸਰਮਾ,ਕਮਲ ਕਿਸੋਰ,ਗੁਰਵੰਤ ਸਿੰਘ, ਗੁਰਬਚਨ ਸਿੰਘ,ਸੌਰਵ ਖਜੂਰੀਆ,ਰਾਜਿੰਦਰ ਕੁਮਾਰ ਜੋਤੀ ਬਾਲਾ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!