ਪੰਜਾਬ

ਪਾਇਲ ਪੁਲਿਸ ਨੇ ਅਮ੍ਰਿਤਪਾਲ ਦੇ ਨਜਦੀਕੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਕੀਤਾ ਗਿਰਫ਼ਤਾਰ

ਅਮ੍ਰਿਤਪਾਲ ਅਜੇ ਵੀ ਚੱਲ ਰਿਹਾ ਫਰਾਰ

ਅਮ੍ਰਿਤਪਾਲ ਦੇ ਨਜਦੀਕੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਖੰਨਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ । ਉਹ ਕਾਫੀ ਸਮੇ ਤੋਂ ਅਮ੍ਰਿਤਪਾਲ ਦਾ ਗੰਨਮੈਨ ਬਣ ਕੇ ਰਿਹਾ ਸੀ । ਪਾਇਲ ਦੇ ਡੀ ਐਸ ਪੀ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਗੋਰਖਾ ਬਾਬਾ ਕਾਫੀ ਸਮੇ ਤੋਂ ਅਮ੍ਰਿਤਪਾਲ ਦਾ ਗੰਨਮੈਨ ਬਣ ਕੇ ਰਹਿ ਰਿਹਾ ਸੀ । ਤੇਜਿੰਦਰ ਸਿੰਘ ਪਾਇਲ ਹਲਕੇ ਦੇ ਮਾਂਗੇਵਾਲ ਦਾ ਰਹਿਣ ਵਾਲਾ ਸੀ । ਅਮ੍ਰਿਤਪਾਲ ਦੇ 7 ਸਾਥੀਆਂ ਤੇ NSA ਲਗਾ ਕੇ ਉਨ੍ਹਾਂ ਨੂੰ ਅਸਾਮ ਦੀ ਡਿਬਰੁਗੜ੍ਹ ਜੇਲ ਵਿਚ ਭੇਜਿਆ ਗਿਆ ਹੈ । ਪੁਲਿਸ ਵਲੋਂ ਅਮ੍ਰਿਤਪਾਲ ਦੇ ਭਰਾ ਨੂੰ ਵੀ ਗਿਰਫਤਾਰ ਕਰ ਲਿਆ ਹੈ । ਆਈ ਜੀ ਸੁਖਚੈਨ ਸਿੰਘ ਗਿਲ ਨੇ ਕਿਹਾ ਸੀ ਅਮ੍ਰਿਤਪਾਲ ਨਾਲ ਜੁੜੇ 154 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!