ਪੰਜਾਬ

ਜੇ 36000 ਕਰਮਚਾਰੀਆਂ ਦੀ ਰਾਜਪਾਲ ਨੇ ਫਾਇਲ ਕਲੀਅਰ ਨਾ ਕੀਤੀ ਤਾਂ ਚੰਨੀ ਚੁੱਕਣਗੇ ਇਹ ਕਦਮ

ਜੇ 36000 ਕਰਮਚਾਰੀਆਂ ਦੀ ਰਾਜਪਾਲ ਨੇ ਫਾਇਲ ਕਲੀਅਰ ਨਾ ਕੀਤੀ ਤਾਂ ਚੰਨੀ ਚੁੱਕਣਗੇ ਇਹ ਕਦਮ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਤੇ ਨਿਸ਼ਾਨਾ ਸਾਧਦੇ ਹੋਏ ਕਿ 36000 ਕਰਮਚਾਰੀਆ ਨੂੰ ਰੈਗੂਲਰ ਕਰਨ ਦੇ ਮਾਮਲੇ ਵਿਚ ਰਾਜਪਾਲ ਰਾਜਨੀਤੀ ਕਰ ਰਹੇ ਹਨ ਪੰਜਾਬ ਦੇ ਰਾਜਪਾਲ ਨੇ ਇਤਰਾਜ ਲਗਾ ਦਿੱਤਾ ਸੀ ਅਸੀਂ ਉਸੇ ਦਿਨ ਕਲੀਅਰ ਕਰ ਕੇ ਭੇਜ ਦਿੱਤੇ ਹਨ ਪਰ
ਰਾਜਪਾਲ ਭਾਜਪਾ ਦੇ ਦਬਾਅ ਵਿੱਚ ਫਾਇਲ ਕਲੀਅਰ ਨਹੀਂ ਕਰ ਰਹੇ ਹਨ ਜੇ ਕੱਲ੍ਹ ਤੱਕ ਫਾਇਲ ਨਾਲ ਕਲੀਅਰ ਨਾ ਹੋਈ ਤਾਂ ਉਹ ਪਰਸੋ ਰਾਜਪਾਲ ਨੂੰ ਮਿਲਣ ਜਾਣਗੇ ਚੰਨੀ ਨੇ ਕਿਹਾ ਭਾਜਪਾ ਦੇ ਕਹਿਣ ਤੇ ਰਾਜਪਾਲ ਫਾਇਲ ਲਟਕਾ ਰਹੇ ਹਨ ਓਹਨਾ ਕਿਹਾ ਕਿ ਚੋਣ ਜਾਬਤੇ ਵਿੱਚ ਘੱਟ ਸਮਾਂ ਰਹਿ ਗਿਆ ਹੈ ਰਾਜਪਾਲ ਦੇ ਪੱਧਰ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!