ਪੰਜਾਬ

CM ਭਗਵੰਤ ਮਾਨ ਨੇ ਵਿਰੋਧੀਆਂ ਨੂੰ ਲਗਾਏ ਰਗੜੇ , ਕਿਹਾ ਉਹ ਕਿੱਧਰ ਗਏ ਜਿਹੜੇ ਵੀਡੀਓ ਬਣਾ ਕੇ ਗਾਲ੍ਹਾਂ ਕੱਢਦੇ ਸੀ WATCH VIDEO

ਭਾਜਪਾ ਦੀ ਜਮਾਨਤ ਜਬਤ ਹੋ ਗਈ

 

वीडियो बनाकर गाली देने वाले कहां गए ; CM भगवंत मान

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵਿਰੋਧੀਆਂ ਕੋਲ ਕੂੜ ਪ੍ਰਚਾਰ ਤੋਂ ਇਲਾਵਾ ਕੁਝ ਵੀ ਨਹੀਂ…ਹਰ ਵੇਲੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ । ਸਾਡਾ ਧਿਆਨ ਸਿਰਫ਼ ਲੋਕਾਂ ਦੇ ਕੰਮ ‘ਤੇ ਹੈ…ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਲੋਕ ਸਾਡਾ ਸਾਥ ਦੇ ਰਹੇ ਨੇ ਸਾਨੂੰ ਵਿਰੋਧੀਆਂ ਦੀ ਪਰਵਾਹ ਨਹੀਂ…।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!