ਪੰਜਾਬ
ਦੀਪ ਸਿੱਧੂ ਤੇ ਲੱਖਾ ਸਧਾਣਾ ਦਾ ਵਿਰੋਧ ਸ਼ੁਰੂ , ਚੰਡੀਗੜ੍ਹ ਵਿਚ ਫੂਕਿਆ ਪੁਤਲਾ

ਕਿਸਾਨ ਅੰਦੋਲਨ ਵਿਚ ਵਿਘਨ ਪੌਂਨ ਵਾਲੇ ਦੀਪ ਸਿੱਧੂ ਤੇ ਲੱਖਾ ਸਧਾਣਾ ਦੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਚੰਡੀਗੜ੍ਹ ਵਿਚ ਅੱਜ ਇਹਨਾਂ ਦੋਵਾਂ ਦੇ ਪੁਤਲੇ ਜਲਾਏ ਗਏ ਪੰਜਾਬ ਡੇਮੋਕ੍ਰੇਟਿਕ ਪਾਰਟੀ ਨੇ ਇਹਨਾਂ ਦਾ ਸੈਕਟਰ 42 ਵਿਚ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਪਾਰਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਲੋਕਾ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਸ਼ਾਂਤੀ ਪੂਰਨ ਅੰਦੋਲਨ ਵਿਚ ਵਿਘਨ ਪਾਇਆ ਹੈ