ਪੰਜਾਬ

 ਟਰੇਡ ਯੂਨੀਅਨਾਂ ਵੱਲੋਂ ਸ੍ਰੀ ਅੰਮਰ੍ਰਿਤਸਰ,ਜਲੰਧਰ,ਪਠਾਨਕੋਟ ਜੰਮੂ ਨੈਸ਼ਨਲ ਹਾਈ ਵੇਅ ਬੰਦ 

ਅਜ ਸੰਯੁਕਤ ਕਿਸਾਨ ਮੋਰਚਾ ਦੇਸ਼ ਦੀਆਂ ਸਾਰੀਆਂ ਮਜਦੂਰਾਂ,ਮੁਲਾਜ਼ਮਾ ਦੀਆਂ ਟਰੇਡ ਯੂਨੀਅਨਾਂ ਵੱਲੋਂ ਦਿਤੇ ਗ‌ਏ ਭਾਰਤ ਬੰਦ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚਾ  ਅਤੇ ਟਰੇਡ ਯੂਨੀਅਨ ਵੱਲੋਂ ਅੱਜ ਪੂਰੀ ਤਰਾਂ ਸ੍ਰੀ ਅੰਮਰ੍ਰਿਤਸਰ ਜਲੰਧਰ ਜੰਮੂ ਨੈਸ਼ਨੈਲ ਹਾਈ ਵੇਅ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਦਮਨਕਾਰੀ ਨੀਤੀਆਂ ਕਿਸਾਨਾਂ, ਮਜਦੂਰਾਂ ਅਤੇ ਮੁਲਾਜਮਾਂ ਪ੍ਰਤੀ ਅਪਨਾਈਆਂ ਜਾ ਰਹੀਆ ਹਨ ਉਸ ਦਾ ਡੱਟ ਕਿ ਵਿਰੋਧ ਕੀਤਾ
ਨੈਸ਼ਨਲ ਹਾਈਵੇਅ ਜਾਮ ਕਰਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਭਾਰਤ ਭਰ ਦੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿਤਾ ਇਸ ਮੌਕੇ ਤੇ ਟਰੇਡ ਯੂਨੀਅਨਾਂ ਦੇ ਆਗੂ ਕਾਮਰੇਡ ਨੱਥਾ ਸਿੰਘ,ਂਂਗੁਰਦਿਆਲ ਸਿੰਘ ਸੈਣੀ,ਇਕਬਾਲ ਸਿੰਘ,ਕੇਵਲ ਕਰਿਸ਼ਨ ਕਾਲੀਆ,ਬਲਵੰਤ ਸਿਂਘ ਘੋਅ,ਕਾਮਰੇਡ ਸਿਵ ਦਿਆਲ,ਮਾਸਟਰ ਸੁਭਾਸ ਸ਼ਰਮਾ, ਕਿਸ਼ਨ ਚੰਦਰ ਮਹਾਜ਼ਨ ,ਮੁਲਾਜ਼ਮ ਆਗੂ ਵਿਸਾਲਵੀਰ ,ਜਸਵੰਤ ਸਿੰਘ ਰਾਣੀਪੁਰ,ਆਈ ਐਸ ਗੁਲਾਟੀ,ਮੰਗਤ ਸਿੰਘ,ਨਰੇਸ ਕੁਮਾਰ,ਵਿਜੇ ਕੁਮਾਰ,ਬਲਬੀਰ ਸਿੰਘ ਸੰਨ ਸਘ ਭੋਆ,ਕਮਲਜੀਤ,ਬੋਧ ਰਾਜ,,ਸੁਰਿੰਦਰ ਕੁਮਾਰ ਧੌਬੜਾ,ਮੈਡਮ ਸੁਧਾ ਰਾਣੀ,ਨਿਸਾ ਰਾਣੀ, ਆਦਿ ਆਗੂ ਮੌਜੂਦ ਸੰਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!