ਪੰਜਾਬ

ਆਪ ਸਰਕਾਰ ਪਟਵਾਰੀਆਂ ਤੇ ਕਾਨੂੰਗੋ ਹੋਈ ਪੂਰੀ ਮੇਹਰਬਾਨ,ਰਿਟਾਇਰ ਹੋਣ ਤੋਂ ਬਾਅਦ 9 ਸਾਲ ਹੋਰ ਕਰਨਗੇ ਪਟਵਾਰਗਿਰੀ

ਪੰਜਾਬ ਸਰਕਾਰ ਦੀ ਅਜੀਬੋ ਗਰੀਬ ਭਰਤੀ: ਰਿਟਾਇਰ ਪਟਵਾਰੀਆਂ ਅਤੇ ਕਾਨੂੰਗੋ ਤੇ ਸਰਕਾਰ ਮਿਹਰਬਾਨ , 67 ਸਾਲ ਦੀ ਉਮਰ ਵਿਚ ਰਿਟਾਇਰ ਹੋਣਗੇ ਪਟਵਾਰੀ 

 

ਦੋ ਵਾਰ ਰੀਟਾਇਰ ਹੋਣਗੇ ਪਟਵਾਰੀ , ਰਿਟਾਇਰ ਹੋਏ ਪਟਵਾਰੀਆਂ ਨੂੰ ਫਿਰ  ਭਰਤੀ ਕਰੇਗੀ ਸਰਕਾਰ 

 

ਪੰਜਾਬ ਵਿਚ 1766 ਰਿਟਾਇਰ ਪਟਵਾਰੀਆਂ ਦੀ ਭਰਤੀ ਕਰੇਗੀ ਸਰਕਾਰ 

 

  • ਨਵੇਂ ਨੌਜਵਾਨਾਂ ਨੂੰ ਰੋਜਗਾਰ ਦੇਣ ਦੀ ਬਜਾਏ , ਰਿਟਾਇਰ ਪਟਵਾਰੀ ਭਾਰਤੀ ਕਰੇਗੀ ਸਰਕਾਰ 

 

  • 25 ਹਜ਼ਾਰ ਤੋਂ ਤਨਖਾਹ ਵਧਾ ਕੇ ਕੀਤੀ 35 ਹਜ਼ਾਰ ਤਨਖਾਹ 

 

  • ਦੇਸ਼ ਵਿੱਚੋ ਸਬਤੋ ਜ਼ਿਆਦਾ ਉਮਰ ਵਿਚ ਰਿਟਾਇਰ ਹੋਣਗੇ ਪਟਵਾਰੀ ਤੇ ਕਾਨੂੰਗੋ

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!