ਪੰਜਾਬ

SOE ਚ ਪੜਨ ਵਾਲੇ ਵਿਦਿਆਰਥੀਆਂ ਨੂੰ ਵਰਦੀ ਲਈ ਪੰਜਾਬ ਸਰਕਾਰ ਸਾਲਾਨਾ 4000 ਰੁਪਏ ਦੀ ਰਾਸ਼ੀ ਮੁਹਈਆ ਕਰਵਾਏਗੀ

SOE ਚ ਪੜਨ ਵਾਲੇ ਵਿਦਿਆਰਥੀਆਂ ਲਈ ਖੂਬਸੂਰਤ ਡਿਜ਼ਾਇਨ ਤਿਆਰ

ਮੁੱਖ ਮੰਤਰੀ ਭਗਵੰਤ ਮਾਨ ਦਾ ਸਿਖਿਆ ਮਾਡਲ ,

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਖਿਆ ਮਾਡਲ ਦੇ ਤਹਿਤ ਸਕੂਲ ਆਫ ਅਮੀਨੈਂਸ ਚ ਪੜਨ ਵਾਲੇ ਹਰ ਵਿਦਿਆਰਥੀਆਂ ਲਈ ਖੂਬਸੂਰਤ ਡਿਜ਼ਾਇਨ ਤਿਆਰ ਕੀਤਾ ਗਿਆ ਹੈ ।ਇਹ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ ।
ਸਿਖਿਆ ਮੰਤਰੀ ਨੇ ਕਿਹਾ ਕਿ ਸਕੂਲ ਆਫ ਅਮੀਨੈਂਸ ਚ ਪੜਨ ਵਾਲੇ ਹਰ ਵਿਦਿਆਰਥੀਆਂ ਨੂੰ ਵਰਦੀ ਲਈ ਪੰਜਾਬ ਸਰਕਾਰ ਸਾਲਾਨਾ 4000 ਰੁਪਏ ਦੀ ਰਾਸ਼ੀ ਮੁਹਈਆ ਕਰਵਾਏਗੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!