ਪੰਜਾਬ

*Rape Case :ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਲੁਧਿਆਣਾ ਅਦਾਲਤ ‘ਚ ਕੀਤਾ ਸਰੰਡਰ*

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਲੁਧਿਆਣਾ ਅਦਾਲਤ ‘ਚ ਸਰੰਡਰ ਕਰ ਦਿੱਤਾ ਹੈ ।ਬਲਾਤਕਾਰ ਮਾਮਲੇ ‘ਚ ਸਿਮਰਜੀਤ ਬੈਂਸ ਵਾਂਟੇਡ ਸਨ । ਬੈਂਸ ਦਾ ਭਰਾ ਕਰਮਜੀਤ ਬੈਂਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਬੈਂਸ ਨੂੰ ਕੋਰਟ ਵਲੋਂ ਭਗੋੜਾ ਕਰਾਰ ਦਿੱਤਾ ਗਿਆ ਸੀ ਅਤੇ ਕਾਫੀ ਸਮੇ ਤੋਂ ਭਗੋੜਾ ਸਨ । ਇਹ ਮਾਮਲਾ 2 ਸਾਲ ਪੁਰਾਣਾ ਹੈ । ਇਕ ਸਾਲ ਬੈਂਸ ਤੇ ਮਾਮਲਾ ਦਰਜ ਕਰਨ ਵਿਚ ਲੱਗਾ ਗਿਆ ਹੈ । 6 ਮਹੀਨੇ ਪਹਿਲਾ ਪੁਲਿਸ ਨੇ ਬੈਂਸ ਦੇ ਖਿਲਾਫ ਕੋਰਟ ਵਿਚ ਚਲਾਣ ਪੇਸ਼ ਕੀਤਾ ਸੀ , ਉਸ ਤੋਂ ਬਾਅਦ ਬੈਂਸ ਭਗੋੜਾ ਚੱਲ ਰਿਹਾ ਸੀ । ਬੈਂਸ ਨੇ ਜਦੋ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ , ਜਿਸ ਤੋਂ ਬਾਅਦ ਬੈਂਸ ਨੇ ਅੱਜ ਸਰੈਂਡਰ ਕਰ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!