ਪੰਜਾਬ

ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਜੇਲ੍ਹ ਵਿਚ ਬੰਦ ਸਤਵੀਰ ਤੇ ਜੇਲ੍ਹ ਵਿਚ ਹਮਲਾ

ਲੁਧਿਆਣਾ ਜੇਲ੍ਹ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਫਾਰਚੂਨਰ ਵਾਲੇ ਸਤਵੀਰ ਸਿੰਘ ਨੇ ਹਮਲਾ ਹੋਇਆ ਹੈ ਤੇ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਸਤਵੀਰ ਤੇ ਦੋਸ਼ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਫਾਰਚੂਨਰ ਵਿਚ ਹਥਿਆਰ ਪਹੁੰਚਾਏ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!