ਪੰਜਾਬ

ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰਜ ,ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਦਲਜੀਤ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ — ਮਹਾਜ਼ਨ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੇ ਛੋਟੇ ਭਰਾ ਹਰਜੀਤ ਸਿੰਘ ਚਾਹਲ ਦੀ ਹੋਈ ਬੇਵਕਤੀ ਮੋਤ ਤੇ ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰਜ ਅਤੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਪ੍ਰਧਾਨ ਮਨਮਹੇਸ ਸਰਮਾਂ ਅਤੇ ਸਪੋਕਸਮੈਨ ਕਿਸ਼ਨ ਚੰਦਰ ਮਹਾਜ਼ਨ ਦੀ ਅਗਵਾਈ ਹੇਠ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਡੇ ਤੋਂ ਵਿਛੜ ਗ‌ਏ ਸਾਡੇ ਛੋਟੇ ਵੀਰ ਹਰਜੀਤ ਸਿੰਘ ਚਾਹਲ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੀਂ ਅਤੇ ਪਿਛੇ ਰਹਿ ਗ‌ਏ ਚਾਹਲ ਪਰਿਵਾਰ ਨੂੰ ਇਹ ਅਕਿਹ ਅਤੇ ਅਸਿਹ ਭਾਣਾ ਮੰਨਣ ਦਾ ਬੱਲ ਬਖਸੇ ।

ਇਸ ਮੌਕੇ ਤੇ ਪਵਨ ਕੁਮਾਰ ਸਰਮਾਂ,ਰਵਿੰਦਰ ਸਰਮਾਂ,ਵਿਪਨ ਵਰਮਾ,ਜੋਗਿੰਦਰ ਸਿੰਘ,ਕਮਲ ਕਿਸੋਰ,ਪ੍ਰਬੋਧ ਚੰਦਰ,ਬਲਵਿੰਦਰ ਕੁਮਾਰ,ਗੁਰਵੰਤ ਸਿੰਘ,ਅਮਰਜੀਤ ਸਿੰਘ,ਪਵਨ ਕੁਮਾਰ ਡੀ ਵੀ ਆਈ,ਗੁਰਬਚਨ ਸਿੰਘ,ਜੀਤ ਕੁਮਾਰ ਸਰਮਾਂ,ਤਿਲਕ ਰਾਜ,ਰਾਮ ਚੰਦ,ਸਵਿੰਦਰ ਪਾਲ,ਤਰਸੇਮ ਰਾਜ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!