ਪੰਜਾਬ
ਸੁਪਰੀਮ ਕੋਰਟ ਨੇ ਖੇਤੀ ਕਨੂੰਨ ਤੇ ਲਈ ਰੋਕ , ਬਣਾਈ ਕਮੇਟੀ

ਸੁਪਰੀਮ ਕੋਰਟ ਨੇ ਕਿਹਾ ਅਸੀਂ ਕਮੇਟੀ ਦਾ ਗਠਨ ਕਰਾਂਗੇ
ਸੁਪਰੀਮ ਕੋਰਟ ਨੇ ਅੱਜ ਖੇਤੀ ਕਾਨੂੰਨ ਨੂੰ ਕਿ ਸੁਣਵਾਈ ਦੌਰਾਨ ਖੇਤੀ ਕਾਨੂੰਨ ਤੇ ਅਗਲੇ ਹੁਕਮ ਤਕ ਰੋਕ ਲਗਾ ਦਿਤੀ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਮੇਟੀ ਦਾ ਗਠਨ ਕਰ ਦਿੱਤਾ ਹੈ ਕਮੇਟੀ ਵਿਚ ਭੁਪਿੰਦਰ ਸਿੰਘ ਮਾਨ , ਪ੍ਰਮੋਦ ਜੋਸ਼ੀ , ਅਸ਼ੋਕ ਗੁਲਾਟੀ , ਅਨਿਲ ਧਨਵੰਤ ਕਮੇਟੀ ਦੇ ਮੈੱਬਰ ਹੋਣਗੇ