ਪੰਜਾਬ
ਖੇਤੀ ਕਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਸਕਦਾ ਵੱਡਾ ਫੈਸਲਾ ਅੱਜ
ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਦਾ ਦਿਨ ਕਾਫੀ ਅਹਿਮ ਹੋ ਸਕਦਾ ਹੈ ਅੱਜ ਅੰਦੋਲਨ ਦਾ 48 ਵਾਂ ਦਿਨ ਹੈ । ਸੁਪਰੀਮ ਕੋਰਟ ਅੱਜ ਖੇਤੀ ਕਨੂੰਨ ਨੂੰ ਲੈ ਕੇ ਵੱਡਾ ਫੈਸਲਾ ਦੇ ਸਕਦਾ ਹੈ । ਕਲ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਮੇਟੀ ਬਣਾਉਣ ਦੀ ਗੱਲ ਕਹੀ ਹੈ । ਕਿਸਾਨਾਂ ਦਾ ਕਹਿਣਾ ਹੈ ਜਦੋ ਤਕ ਕਨੂੰਨ ਵਾਪਸ ਨਹੀਂ ਹੁੰਦੇ ਉਹ ਇਥੋਂ ਵਾਪਸ ਨਹੀਂ ਜਾਣਗੇ ।