ਪੰਜਾਬ
ਆਪ ਵਿਧਾਇਕਾਂ ਵਲੋਂ ਸਦਨ ਵਿੱਚ ਸ਼ਾਇਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਦੋਂ ਦੂਜੀ ਵਾਰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕੀਤਾ ਅਤੇ ਕਾਂਗਰਸ ਦੇ ਵਿਧਾਇਕਾਂ ਸਦਨ ਵਿਚੋਂ ਬਾਹਰ ਚਲੇ ਗਏ ਤਾਂ ਆਪ ਦੇ ਵਿਧਾਇਕਾਂ ਨੇ ਮੁਲਤਵੀ ਸਮੇ ਦੌਰਾਨ ਸ਼ਾਇਰੀ ਸ਼ੁਰੂ ਕਰ ਦਿੱਤੀ ਅਤੇ ਮਲੇਰਕੋਟਲਾ ਤੋਂ ਵਿਧਾਇਕ ਨੇ ਸ਼ਾਇਰੀ ਸ਼ੁਰੂ ਕਰ ਦਿੱਤੀ ਤੇ ਆਪ ਦੇ ਵਿਧਾਇਕ ਨੇ ਵਾਹ ਵਾਹ ਸ਼ੁਰੂ ਕਰ ਦਿੱਤੀ।