ਪੰਜਾਬ

ਸਰਹਿੰਦ ਫੀਡਰ 17 ਜਨਵਰੀ ਤੋਂ ਅੰਸ਼ਿਕ ਬੰਦ ਰਹੇਗੀ 

ਚੰਡੀਗੜ੍ਹ, 16 ਜਨਵਰੀ:
ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ 20.02.2021 ਤੱਕ ਸਰਹਿੰਦ ਫੀਡਰ ਅੰਸ਼ਿਕ ਰੂਪ ਵਿਚ ਬੰਦ ਰਹੇਗੀ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ ਮਿਤੀ 20.02.2021 (ਦੋਵੇਂ ਦਿਨ ਸ਼ਾਮਿਲ) 35 ਦਿਨਾਂ ਲਈ ਸਰਹਿੰਦ ਫੀਡਰ ਦੀ ਬੁਰਜੀ 258755 ਤੋਂ 447927 ਦੀ ਅੰਸ਼ਿਕ ਬੰਦੀ ਹੋਵੇਗੀ।

Sirhind Feeder remains partially closed from Jan 17

Chandigarh, January 16:

          Sirhind Feeder will remain partially closed from 17.01.2021 to 20.02.2021 (both days inclusive) for 35 days.

          A spokesperson informed that under Rule 63 of Rules framed under the Northern India Canal and Drainage Act, 1873 (Act VIII of 1873) having due regard to weather and the status of crops, Sirhind Feeder will remain partially closed from RD 258755 to 447927 from 17.01.2021 to 20.02.2021 (both days inclusive) for 35 days for relining of Sirhind Feeder.

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!