ਪੰਜਾਬ

ਪੰਜਾਬ ਵਿੱਚ 3 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ, 08 ਜਨਵਰੀ:
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਵਿਚ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ  ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਹਾਇਕ ਐਸ.ਪੀ. ਫਿਲੌਰ ਸੁਹੇਲ ਕਾਸਿਮ ਮੀਰ ਨੂੰ
ਐਸ.ਪੀ. ਫਿਲੌਰ, ਸਹਾਇਕ ਐਸ.ਪੀ. ਮਹਿਲ ਕਲਾਂ(ਬਰਨਾਲਾ) ਡਾ. ਪ੍ਰੱਗਿਆ ਜੈਨ ਨੂੰ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਏ.ਡੀ.ਸੀ.ਪੀ.) ਵਿਸ਼ੇਸ਼ ਬ੍ਰਾਂਚ ਤੇ ਕਮਿਊਨਿਟੀ ਅਫੇਅਰਜ਼, ਲੁਧਿਆਣਾ  ਜਦੋਂ ਕਿ ਏ.ਐਸ.ਪੀ. ਸੁਨਾਮ (ਸੰਗਰੂਰ) ਡਾ: ਮਹਿਤਾਬ ਸਿੰਘ  ਨੂੰ ਐਸ.ਪੀ. (ਇਨਵੈਸਟੀਗੇਸ਼ਨ) ਤਰਨਤਾਰਨ ਲਗਾਇਆ ਗਿਆ ਹੈ।

The Punjab Government on Friday, transferred three Indian Police Service (IPS) officers in the state.

As per orders, Assistant Superintendent of Police (ASP) Phillaur Suhail Qasim Mir IPS has been posted as Superintendent of Police (SP) Phillaur, ASP Mehal Kalan (Barnala) Dr Pragya Jain IPS has been posted as Additional Deputy Commissioner of Police (ADCP) Special Branch and Community Affairs, Ludhiana while ASP Sunam (Sangrur) Dr Mehtab Singh IPS was given the charge of SP Investigation Tarn Taran.

पंजाब में 3 आई.पी.एस. अधिकारियों के तबदाले
चंडीगढ़, 08 जनवरीः
पंजाब सरकार ने शुक्रवार को राज्य में तीन आई.पी.एस. अधिकारियों के तबादलों के आदेश जारी किये हैं।
इस सम्बन्धी जानकारी देते हुये सरकारी प्रवक्ता ने बताया कि सहायक एस.पी. फिल्लौर सुहैल कासिम मीर को एस.पी. फिल्लौर, सहायक एस.पी. महिल कलां(बरनाला) डा. प्रज्ञा जैन को अतिरिक्त डिप्टी कमिशनर ऑफ पुलिस (ए.डी.सी.पी.) विशेष ब्रांच और कम्युनिटी अफेरज़, लुधियाना जबकि ए.एस.पी. सुनाम (संगरूर) डा महताब सिंह को एस.पी. (इन्वेस्टिगेशन) तरन तारन लगाया गया है।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!