ਪੰਜਾਬ

ਆਈ ਏ ਐਸ ਅਧਿਕਾਰੀ ਕਿਰਪਾ ਸੰਕਰ ਸਰੋਜ ਤੇ ਪੀ ਸੀ ਐਸ ਅਧਿਕਾਰੀ ਟੀ ਕੇ ਗੋਇਲ ਹੋਏ ਸੇਵਾ ਮੁਕਤ

ਪੰਜਾਬ ਦੇ 1989 ਬੈਚ ਦੇ ਆਈ ਏ ਐਸ ਅਧਿਕਾਰੀ ਕਿਰਪਾ ਸੰਕਰ ਸਰੋਜ ਤੇ 1995 ਬੈਚ ਦੇ ਪੀ ਸੀ ਐਸ ਅਧਿਕਾਰੀ ਟੀ ਕੇ ਗੋਇਲ ਅੱਜ ਸੇਵਾ ਮੁਕਤ ਹੋ ਗਏ ਹਨ । ਕਿਰਪਾ ਸੰਕਰ ਸਰੋਜ ਇਸ ਸਮੇ ਸਪੈਸਲ ਮੁੱਖ ਸਕੱਤਰ ਐਨ ਆਰ ਆਈ ਤੇ ਡਿਫੈਂਸ ਸਰਵਿਸਜ਼ ਵੈਲਫੇਅਰ ਸਨ । 

ਜਦੋਕਿ ਪੀ ਸੀ ਐਸ ਅਧਿਕਾਰੀ ਟੀ ਕੇ ਗੋਇਲ ਇਸ ਸਮੇ ਐਡੀਸ਼ਨਲ ਸਕੱਤਰ ਸੰਸਦੀ ਮਾਮਲੇ ਤੇ ਐਡੀਸ਼ਨਲ ਸਕੱਤਰ ਫ਼ੂਡ ਅਤੇ ਸਪਲਾਈ ਦੇ ਅਹੁਦੇ ਤੇ ਤੈਨਾਤ ਸਨ  

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!