ਪੰਜਾਬ

ਮੰਤਰੀ ਖੁਡੀਆਂ ਵੱਲੋ ਸ੍ਰੀ ਗੁਰੂ ਗੋਬਿੰਦ  ਸਿੰਘ ਦੇ ਪ੍ਰਕਾਸ਼ ਪੁਰਬ  ਤੇ ਲੱਖ ਲੱਖ ਵਧਾਈਆਂ

ਗੁਰਮੀਤ ਸਿੰਘ ਖੁਡੀਆਂ ਕੈਬਨਿਟ ਮੰਤਰੀ ਪੰਜਾਬ  ਵੱਲੋ ਸਾਹਿਬ -ਏ -ਕਮਾਲ  ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ  ਸਿੰਘ ਦੇ ਪ੍ਰਕਾਸ਼ ਪੁਰਬ  ਤੇ  ਹਲਕਾ ਲੰਬੀ ਦੀ ਸਾਧ  ਸੰਗਤ ਨੂੰ ਲੱਖ ਲੱਖ ਵਧਾਈਆਂ ਦਿਤੀਆਂ
ਅੱਜ ਪੰਜਾਬ ਦੇ ਖੇਤੀਬਾੜੀ, ਪਸੂ
 ਪਾਲਣ  ਮੱਛੀ ਪਾਲਣ  ਅਤੇ ਡੇਅਰੀ ਵਿਕਾਸ  ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਨੇ ਸਰਬੰਸ ਦਾਨੀ ਸਾਹਿਬ ਏ ਕਮਾਲ ਧੰਨ ਧੰਨ  ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਮਹਾਰਾਜ ਦੇ ਪ੍ਰਕਾਸ ਪੁਰਬ ਤੇ ਹਲਕਾ ਲੰਬੀ ਦੀ ਸਮੂੱਹ ਸਾਧ ਸੰਗਤ ਨੂੰ ਵਧਾਈ ਭੇਜਦੇ ਹੋਏ ਕਿਹਾ ਹੈ  ਆਉ, ਇਲਾਹੀ ਗੁਰਬਾਣੀ ਦਾ ਓਟ ਆਸਰਾ ਲੈਂਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ  ਚੱਲਣ ਦਾ ਯਤਨ ਕਰੀਏ ਤੇ  ਸੱਚੇ ਦਿਲੋਂ ਮਨੁੱਖਤਾ ਨੂੰ  ਪਿਆਰ ਕਰਦੇ ਹੋਏ ਆਪਸੀ ਭਾਈਚਾਰਾ  ਬਣਾ ਕੇ ਰੱਖੀਏ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!