ਪੰਜਾਬ
ਮੋਹਾਲੀ ਨਗਰ ਨਿਗਮ ਤੇ ਵੀ ਕਾਂਗਰਸ ਦਾ ਕਬਜਾ

ਮੋਹਾਲੀ ਨਗਰ ਨਿਗਮ ਤੇ ਵੀ ਕਾਂਗਰਸ ਨੇ ਕਬਜਾ ਕਰ ਲਿਆ ਹੈ ਕਾਂਗਰਸ ਨੇ37 ਸੀਟਾਂ ਹਾਸਲ ਕਰ ਲਈਆਂ ਹਨ । ਜਦੋ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਚੋਣ ਹਾਰ ਗਏ
ਹਨ । ਹੁਣ ਦੇ ਆਏ ਨਤੀਜੇ ਵਿਚ ਕਾਂਗਰਸ ਨੇ ਬਹੁਮਤ ਹਾਸਲ ਕਰ ਲਿਆ ਹੈ । ਮੋਹਾਲੀ ਵਿਚ ਅਕਾਲੀ ਦਲ ਤੇ ਭਾਜਪਾ ਆਪਣਾ ਖਾਤਾ ਨਹੀਂ ਖੋਲ ਸਕੀ ਹੈ ਅਜਾਦ ਗਰੁੱਪ ਨੂੰ 12 ਸੀਟਾਂ ਮਿਲੀਆਂ ਹਨ ।