ਪੰਜਾਬ

ਪੰਜਾਬ ਸਰਕਾਰ 425 ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ 258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ

ਚੰਡੀਗੜ, 4 ਜਨਵਰੀ: ਪੰਜਾਬ ਸਰਕਾਰ  ਸੂਬੇ ਦੀਆਂ 425 ਗਊਸ਼ਾਲਾਵਾਂ ਨੂੰ ਵਿਚ ਸ਼ੈੱਡ ਬਣਾਉਣ ਲਈ  258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ । ਉਕਤ ਜਾਣਕਾਰੀ ਅ ੱਜ ਇੱਥੇ ਪੰਜਾਬ ਰਾਜ ਗਊ  ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਦਿੱਤੀ ਗਈ ।ਉਹਨਾਂ ਦੱਸਿਆ ਕਿ ਇਹ ਰਾਸ਼ੀ ਪੰਜਾਬ ਗਊ  ਸੇਵਾ ਕਮਿਸ਼ਨ ਕੋਲ ਰਜਿਸਟਰਡ ਉਹਨਾਂ ਐਨਜੀਓਜ਼ ਨੂੰ ਮਿਲੇਗੀ ਜਿਹਨਾਂ ਵੱਲੋਂ ਤਲਾਬਾਂ ਵਿੱਚ ਗਊਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹਾਸਲ ਕਰਨ ਲਈ ਰਜਿਸਟਰਡ  ਗੳੂ ਸਾਲਾਂ ਦੇ ਪ੍ਰਬੰਧਕ  ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ  ਨਾਲ ਸੰਪਰਕ ਕਰਨ।
ਇਹ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸੇਵਾ ਲਈ ਪੂਰੀ ਤਤਪਰਤਾ ਨਾਲ ਕੰਮ ਕਰ ਰਹੀ ਹੈ ।ਸਚਿਨ ਸ਼ਰਮਾ ਨੇ ਗਊਧਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਗੳੂ ਸੇਵਾ ਦੇ ਕਾਰਜ ਵਿਚ ਵਧ ਚੜ੍ਹ ਕੇ ਹਿੱਸਾ ਪਾੳੁਣ ਅਤੇ  ਪੰਜਾਬ ਸਰਕਾਰ ਦਾ ਸਹਿਯੋਗ ਕਰਨ।

पंजाब सरकार 425 गौशालाओं को शैड बनाने के लिए 258.75 लाख रुपए की राशि जारी करेगी – सचिन शर्मा
चंडीगढ़, 4 जनवरी:
पंजाब सरकार राज्य की 425 गौशालाओं को शैड बनाने के लिए 258.75 लाख रुपए की राशि जारी करेगी। उक्त जानकारी आज यहाँ पंजाब राज्य गौ सेवा आयोग के चेयरमैन सचिन शर्मा की तरफ से दी गई। उन्होंने बताया कि यह राशि पंजाब गौ सेवा आयोग के पास रजिस्टर्ड उन एनजीओज़ को मिलेगी जिनके द्वारा तालाबों में गौशालाएं चलाईं जा रही हैं। उन्होंने कहा कि यह राशि हासिल करने के लिए रजिस्टर्ड गौशालाओं के प्रबंधक पशु पालन विभाग पंजाब के डायरैक्टर के साथ संपर्क करें।
यह सचिन शर्मा ने कहा कि पंजाब सरकार बेसहारा गऊधन की सेवा के लिए पूरी तत्परता के साथ काम कर रही है। सचिन शर्मा ने गऊधन की सेवा के साथ जुड़े लोगों से अपील की कि गौ सेवा के कार्य में बढ़ चढक़र योगदान दें और पंजाब सरकार का सहयोग करें। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!