ਪੰਜਾਬ

ਸੁਰੇਸ ਕੁਮਾਰ ਨੇ ਸੰਭਾਲਿਆ ਸੀਨੀਅਰ ਵੈਟਨਰੀ ਇੰਸਪੈਕਟਰ ਦਾ ਅਹੁਦਾ 

ਅੱਜ ਪਸੂ ਹਸਪਤਾਲ ਪਠਾਨਕੋਟ ਵਿਖੇ  ਸੁਰੇਸ ਕੁਮਾਰ ਵੈਟਨਰੀ ਇੰਸਪੈਕਟਰ  ਪਸੂ਼ ਹਸਪਤਾਲ  ਜੰਡਵਾਲ ਨੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਦੇ ਹੁਕਮ ਦੇ ਅਨੁਸਾਰ  ਸੀਨੀਅਰ ਵੈਟਨਰੀ ਇੰਸਪੈਕਟਰ ਪਠਾਨਕੋਟ    ਵੱਜੋਂ   ਆਪਣਾ ਚਾਰਜ  ਸੰਭਾਲ ਲਿਆ ਹੈ ।
 ਇਸ ਮੌਕੇ ਤੇ    ਸੇਵਾ ਮੁਕਤ ਜਿਲਾ  ਵੈਟਨਰੀ ਇੰਸਪੈਕਟਰ  ਮਨਮਹੇਸ ਸ਼ਰਮਾ , ਵਿਪਨ ਵਰਮਾ , ਕਿਸ਼ਨ ਚੰਦਰ ਮਹਾਜ਼ਨ  ,ਸੰਦੀਪ ਮਹਾਜ਼ਨ  ਪ੍ਰਧਾਨ ਵੈਟਨਰੀ ਇੰਸਪੈਕਟਰ ਐਸੈਸੀਏਸ਼ਨ ਜਿਲਾ ਪਠਾਨਕੋਟ,ਵਿਸਾਲ ਥਾਪਾ,ਸੰਜੀਵ ਕੁਮਾਰ ਵੈਟਨਰੀ ਇੰਸਪੈਕਟਰ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!